ਸਿੱਖ ਏਡ ਸੇਵਾ ਸੁਸਾਇਟੀ ਆਸਟਰੀਆ ਵੱਲੋਂ ਮਾਤਾ ਬਚਨੀ ਨੂੰ ਘਰ ਦੀ ਮੁਰੰਮਤ ਵਾਸਤੇ 50 ਹਜ਼ਾਰ ਰੁਪਏ ਦੀ ਆਰਥਿਕ ਮੱਦਦ
ਸਿੱਖ ਏਡ ਸੇਵਾ ਸੁਸਾਇਟੀ ਆਸਟਰੀਆ ਬੇਸਹਾਰਾ ਤੇ ਲੋੜਵੰਦ ਪਰਿਵਾਰਾਂ ਦੀ ਹਮੇਸ਼ਾ ਮਦਦ ਕਰਦੀ ਰਹੇਗੀ — ਬਾਬਾ ਅਵਤਾਰ ਸਿੰਘ ਸਿੱਧਵਾਂ ਦੋਨਾਂ ਵਾਲੇ ਕਪੂਰਥਲਾ 5 ਨਵੰਬਰ (ਮਨਜੀਤ ਮਾਨ) ਗੁਰੂ ਘਰ ਗੁਰਦੁਆਰਾ ਸੰਤ ਬਾਬਾ ਕਾਹਨ ਦਾਸ ਕਾਲਾ ਸੰਘਿਆਂ ਵਿਖੇ ਗ੍ਰੰਥੀ ਸਿੰਘ ਭਾਈ ਅਵਤਾਰ ਸਿੰਘ ਸਿੱਧਵਾਂ ਦੋਨਾਂ ਵਾਲਿਆ ਵੱਲੋਂ ਗੁਰਦੁਆਰਾ ਸੰਤ ਬਾਬਾ ਕਾਹਨ ਦਾਸ


